ੴ ਚੈਰੀਟੇਬਲ ਟਰੱਸਟ ( ਨਿਰਮਲ ਕੁਟੀਆ ) ਸੀਚੇਵਾਲ ਵੱਲੋਂ ਕਾਰ ਸੇਵਾ ਦੇ ਚਲਾਏ ਜਾ ਰਹੇ ਵੱਖ-ਵੱਖ ਕਾਰਜ

- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਪਾਤ ਪਵਿੱਤਰ ਵੇਈਂ ਦੀ ਕਾਰ ਸੇਵਾ ।
- ਝੁੱਗੀ ਝੋਪੜੀ ਵਾਲਿਆਂ ਦੇ ਬੱਚਿਆਂ ਲਈ ਸੁਲਤਾਨਪੁਰ ਲੋਧੀ ਵਿਖੇ ‘ਨਵਾਂ ਨਨਕਾਣਾਂ ਸਕੂਲ’ । ਕੂੜਾ ਕਰਕਟ ਚੁੱਕਣ ਵਾਲੇ ਹੱਥਾਂ ਨੂੰ ਕਪਿਊਟਰ ਤੱਕ ਪਹੁੰਚਾਉਣ ਦਾ ਉਪਰਾਲਾ ।
- ਸੰਤ ਅਵਤਾਰ ਸਿੰਘ ਯਾਦਗਰੀ ਕਾਲਜ ਅਤੇ ਸਕੂਲ ਵਿੱਚ ਲੋੜ ਵੰਦ ਬੱਚਿਆਂ ਨੂੰ ਮੁਫਤ ਵਿਦਿਆ ।
- ਨੋਜਵਾਨਾਂ ਵਿਚ ਖੇਡਾਂ ਦੀ ਰੁਚੀ ਪੈਦਾ ਕਰਨ ਲਈ ਸੀਚੇਵਾਲ ਵਿਖੇ ਹਾਕੀ,ਮੁਕੇਬਾਜੀ,ਵਾਲੀਵਾਲ, ਕਬੱਡੀ ਦੀਆਂ ਗਰਾਂਉਡਾ, ਅੰਤਰ ਰੱਸ਼ਟਰੀ ਪੱਧਰ ਦਾ ਹਾਕੀ ਗਰਾਉਡ ( ਐਸਟ੍ਰੋ ਟ੍ਰਫ) ਮੁੱਕੇਬਾਜੀ ਲਈ ਰਿੰਗ ।
- ਦਸੂਹਾ ਵਿਖੇ ਟਰੀਟਮੈਂਟ ਪਲਾਂਟ ਦੀ ਉਸਾਰੀ, ਸੁਲਤਾਨਪੁਰ ਲੋਧੀ, ਕਪੂਰਥਲਾ ਦੇ ਟਰੀਟਮੈਂਟ ਪਲਾਂਟਾ ਦਾ ਪਾਣੀ ਖੇਤੀ ਲਈ ਵਰਤਣ ਦਾ ਉਪਰਾਲਾ ਪੰਜਾਬ ਦੇ ਵੱਖ ਵੱਖ ਪਿੰਡ ਵਿੱਚ ਅੰਡਰ ਗਰਾਉਡ ਸੀਵਰੇਜ ਦਾ ਪ੍ਰਬੰਧ ਕਰਨ ਦੀ ਸੇਵਾ ।
ਆਪ ਜੀ ਤਨ ਮਨ ਧਨ ਨਾਲ ਆਪਣਾ ਕੀਮਤੀ ਯੋਗਦਾਨ ਇਹਨਾਂ ਚੱਲ ਰਹੇ ਕਾਰਜਾਂ ਵਿੱਚ ਪਾ ਕਿ ਗੁਰੂ ਘਰ ਦੀਆਂ ਖੁਸੀਆਂ ਪ੍ਰਾਪਤ ਕਰੋ ।
ਆਪ ਜੀ ਆਨ ਲਾਈਨ ਦਾਨ ਕਰਨ ਲਈ ਕਲਿੱਕ ਕਰੋ
Recent news & articles:
-
ਪਵਿੱਤਰ ਵੇਈਂ ਦੇ ਦਰਸ਼ਨਾਂ ਲਈ ਪਹੁੰਚੇ ਜਸਟਿਸ ਜਸਵੰਤ ਸਿੰਘ ਜੱਜ। (Wednesday, 4 April, 2012)
-
ਡੀ. ਐਸ. ਪੀ. ਦਫਤਰ 'ਚ ਬੂਟੇ ਲਗਾਏ। (Wednesday, 4 April, 2012)
-
ਹਾਈ ਕੋਰਟ ਦੇ ਜਸਟਿਸ ਨੇ ਕੀਤਾ ਅਦਾਲਤਾਂ ਦਾ ਨਿਰੀਖਣ। (Wednesday, 4 April, 2012)
-
ਗੰਦਲਾ ਵਾਤਾਵਰਣ ਸਭਨਾਂ ਲਈ ਘਾਤਕ: ਸੰਤ ਸੀਚੇਵਾਲ। (Wednesday, 4 April, 2012)
-
ਟਿੱਬਾ ਨੇ ਪਰਮਜੀਤਪੁਰ ਨੂੰ ਹਰਾ ਕੇ ਜਿੱਤਿਆ ਕਬੱਡੀ ਟੂਰਨਾਮੈਂਟ। (Wednesday, 4 April, 2012)
-
ਦੋ ਰੋਜਾ ਕਬੱਡੀ ਟੂਰਨਾਮੈਂਟ ਟਿੱਬਾ ਦੀ ਟੀਮ ਨੇ ਜਿੱਤਿਆ। (Wednesday, 4 April, 2012)
-
Visualising a "clean river" (Wednesday, 4 April, 2012)
-
ਗੰਧਲਾ ਵਾਤਾਵਰਣ ਨਵੀਂ ਪੀੜ੍ਹੀ ਲਈ ਹੋ ਸਕਦੈ ਘਾਤਕ: ਸੀਚੇਵਾਲ। (Wednesday, 4 April, 2012)
-
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਜੱਜ ਪਵਿੱਤਰ ਵੇਈਂ ਦੇ ਦਰਸ਼ਨਾਂ ਲਈ ਪਹੁੰਚੇ। (Wednesday, 4 April, 2012)
-
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਜੱਜ ਪਵਿੱਤਰ ਵੇਈਂ ਦੇ ਦਰਸ਼ਨਾਂ ਲਈ ਪਹੁੰਚੇ। (Wednesday, 4 April, 2012)







