ਪੁਲੀਤ ਵਾਤਾਵਰਣ ਨੁੰ ਬਚਾਉਣਾ ਹੀ ਸਮੇਂ ਦੀ ਮੁੱਖ ਲੋੜ

Image: 

ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਨਾਲੇ ਅਤੇ ਦਰਿਆਵਾਂ ਵਿਚ ਪੈ ਰਹੀਆਂ ਜ਼ਹਿਰਾਂ ਪ੍ਰਤੀ ਆਪਣੀ ਆਵਾਜ਼ ਨੂੰ ਹਰ ਜਗ੍ਹਾ ਸੰਘਰਸ਼ ਵਿੱਢ ਕੇ ਲੋਕਾਂ ਦੀ ਖਾਤਰ ਉਠਾਇਆ ਹੈ।