ਖਡੂਰ ਸਾਹਿਬ ( ਤਰਨ ਤਾਰਨ ) ਵਿਖੇ 1 ਅਗਸਤ ਨੂੰ ਵਾਤਾਵਰਣ ਸੁਰੱਖਿਆ ਅਤੇ ਨਸ਼ਿਆ ਵਿਰੁੱਧ ਚੇਤਨਾ ਪੈਦਾ ਕਰਨ ਲਈ ਸੰਮੇਲਨ ਹੋ ਰਿਹਾ ਹੈ।