Environment Talk

ਪੰਜਾਬ ਨੂੰ ਕਿਧਰ ਲੈ ਜਾ ਰਿਹਾ ਹੈ ਆਧੁਨਿਕ ਵਿਕਾਸ ? (ਅਜੀਤ )

ਪੰਜਾਬ ਵਿਚ ਸਾਮਰਾਜੀ ਵਿਕਾਸ ਦੇ ਨਮੂਨੇ ਨੇ ਪੰਜਾਬ ਨੂੰ ਵਿਕਾਸ ਦੀ ਥਾਂ 'ਤੇ ਵਿਨਾਸ਼ ਵੱਲ ਧੱਕਿਆ ਹੈ।
Image: 

ਦਰਿਆਵਾਂ ਦਾ ਪ੍ਰਦੂਸ਼ਣ ( ਅਜੀਤ )

ਬਿਆਸ ਦਰਿਆ 'ਚੋ ਆਉਦੇ ਪਾਣੀ ਦਾ ਰੰਗ ਹੋਰ ਹੈ ਤੇ ਸਤਲੁਜ ਦੇ ਪਾਣੀ ਦਾ ਰੰਗ ਪੂਰੀ ਤਰ੍ਹਾਂ ਕਾਲਾ ਹੋ ਚੁੱਕਾ ਹੈ।
Image: 

ਚੋਣਾਂ ਦੌਰਾਨ ਵਾਤਾਵਰਣ ਦੀ ਸੰਭਾਲ ਮੁੱਦਾ ਬਣਿਆ ( ਅੱਜ ਦੀ ਆਵਾਜ਼ )

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੁੱਝ ਧਿਰਾਂ ਵੱਲੋਂ ਵਾਤਾਵਰਣ ਦੀ ਸੰਭਾਲ ਨੂੰ ਮੁੱਦਾ ਬਣਾਉਣ ਦਾ ਯਤਨ ਹੋ ਰਿਹਾ ਹੈ।
Image: 

ਇਹ ਸਵਾਲ ਵੀ ਲੀਡਰਾਂ ਨੂੰ ਪੁੱਛੇ ਜਾਣੇ ਬਣਦੇ ਹਨ ( ਨਵਾਂ ਜਮਾਨਾ )

ਜੇ ਵੇਖਣਾ ਚਾਹੁੰਣ ਤਾਂ ਅਨੇਕਾਂ ਮੁੱਦੇ ਹਨ, ਜਿਨ੍ਹਾਂ ਬਾਰੇ ਸਮਾਜ ਦੇ ਲੋਕ ਚਿੰਤਾ ਕਰਦੇ ਹਨ।
Image: 

ਚੋਣਾਂ ਅਤੇ ਵਾਤਾਵਰਣ ਮੁੱਦਾ ( ਪੰਜਾਬੀ ਜਾਗਰਣ )

ਇਸ ਗੱਲ ਦੀ ਪਰਸੰਸਾ ਕਰਨੀ ਬਣਦੀ ਹੈ ਕਿ ਸੂਬੇ ਵਿੱਚ ਪਾਰਟੀ ਅਤੇ ਵਾਤਾਵਰਣ ਦੇ ਸੁਧਾਰ ਲਈ ਅੱਜ ਕੁਝ ਸਿਆਸੀ ਧਿਰਾਂ ਕੇਵਲ ਸਹਿਮਤ ਹੋ ਕੇ ਇਕ ਮੰਚ 'ਤੇ ਆਪਣਾ ਸਹਿਯੋਗ ਦੇਣਗੀਆਂ।
Image: 

ਵਾਤਾਵਰਨ ਸੰਕਟ ਦੇ ਹੱਲ 'ਚ ਅਸਫਲ ਰਹੀ ਡਰਬਨ ਕਾਨਫੰਰਸ ( ਅਜੀਤ )

ਵਾਤਾਵਰਨ ਤਬਦੀਲੀ ਸਬੰਧੀ 'ਯੂਨਾਈਟਿਡ ਨੇਸ਼ਨਜ ਫਰੇਮਵਰਕ ਕਾਨਫੈਰਸ਼ਨ" ਤਹਿ ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ 'ਚ ਹੋਈ।
Image: 

ਜ਼ਹਿਰੀ ਹੋਈ ਪੰਜ ਪਾਣੀਆਂ ਦੀ ਧਰਤੀ ( Punjabi Tribune )

ਜਿਸ ਕਾਰਨ ਹਰ ਰੋਜ਼ ਮੁਲਕ ਵਿੱਚ 1600 ਮੌਤਾਂ ਮਾੜਾ ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਕਰਕੇ ਹੁੰਦੀਆਂ ਹਨ।

ਪਹਿਲਾ ਪਾਣੀ ਜੀਉ ਹੈ… Punjabi Tribune

ਪਾਣੀ ਸਰੀਰ ਦੀ ਸਾਫ-ਸਫਾਈ ਤਾਂ ਕਰਦਾ ਹੀ ਹੈ ਉਸ ਦੇ ਤਾਪਮਾਨ ਨੂੰ ਵੀ ਸਥਿਰ ਰੱਖਦਾ ਹੈ।