ਇੰਗਲੈਂਡ ਦੇ ਹੋਰਨਾਂ ਸ਼ਹਿਰਾਂ 'ਚ ਵੀ ਖਾਲਸਾ ਸਕੂਲ ਹੋਣੇ ਚਾਹੀਦੇ ਨੇ- ਸੰਤ ਸੀਚੇਵਾਲ

ਇਨ੍ਹਾਂ ਸ਼ਹਿਰਾਂ ਵਿਚ ਨਵੀ ਪੀੜ੍ਹੀ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਸਿੱਖ ਸਕੂਲ ਨਹੀਂ ਹਨ ਜਿਨ੍ਹਾਂ ਦੀ ਅਤਿ ਲੋੜ ਹੈ।