Holy Bein

ਚਿੱਟੀ ਵੇਂਈ ਦੇ ਕੰਢੇ ਵਸਣ ਵਾਲੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ( ਰੋਜਾਨਾ ਸਪੋਕਸਮੈਨ )

ਉੱਥੇ ਮਾਲਵੇਤੇ ਰਾਜਸਥਾਨ ਦੇ ਲੋਕ ਬਿਨਾਂ ਟਰੀਟ ਕੀਤਾ ਹੋਇਆ ਇਹ ਜ਼ਹਿਰੀਲਾ ਵਾਲਾ ਪਾਣੀ ਪੀ ਕੇ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਹਨ।

188 ਵਿਦਿਆਰਥੀਆਂ ਲਈ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਦਾ ਦੌਰਾ ਬਣਿਆ ਪ੍ਰੇਰਣਾ ਸ੍ਰੋਤ ( ਜਨ ਜਾਗ੍ਰਿਤੀ )

ਉੱਘੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਜੀ ਵੱਲੋਂ ਵਾਤਾਵਰਣ ਪ੍ਰਤੀ ਅਤੇ ਪਵਿਤਰ ਵੇਈਂ ਦੀ ਸਵੱਯਤਾ ਲਈ ਕੀਤੇ ਕਾਰਜਾਂ ਤੋਂ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ।

पवित्र बेईं पर अवैध कब्जे चिंतनीय ः सीचेवाल ( amarujala )

संत सींचेवाल ने कहा कि प्रशासन को पवित्र बेईं की जमीन से कब्जों को हटाया जाना चाहिए।

ਡਰੇਨਜ਼ ਵਿਭਾਗ ਨੇ ਵੇਈਂ 'ਚ ਛੱਡਿਆ ਕੇਵਲ 60 ਕਿਉਸਿਕ ਪਾਣੀ ( ਅਜੀਤ )

ਵੇਈਂ ਸੁੱਕਣ ਕਾਰਨ ਕਿਸਾਨ ਪ੍ਰੇਸ਼ਾਨ

ਮੁੱਖ ਮੰਤਰੀ ਵੱਲੋਂ ਪਵਿੱਤਰ ਵੇਈਂ 'ਚ ਤਰੁੰਤ ਪਾਣੀ ਛੱਡਣ ਦਾ ਹੁਕਮ ( ਅਜੀਤ )

ਵੇਈਂ ਵਿੱਚ ਤਰੁੰਤ 100 ਕਿਊਸਿਕ ਪਾਣੀ ਛੱਡਿਆ ਜਾਵੇ।

'ਵੇਈਂ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਆਰ.ਐਸ.ਐਸ' ( ਜਨ ਜਾਗ੍ਰਿਤੀ )

ਸ੍ਰੀ ਅਕਾਲ ਤਖਤ 'ਤੇ ਪਹੁੰਚਿਆ ਬਾਬੇ ਨਾਨਕ ਦੀ ਪਵਿੱਤਰ ਵੇਈਂ ਦਾ ਮਾਮਲਾ

ਪਵਿੱਤਰ ਕਾਲੀ ਵੇਈਂ 'ਤੇ ਸੇਵਾ ਕਰਨ ਜਾਂਦੀਆਂ ਸੰਗਤਾਂ 'ਚ ਭਾਰੀ ਰੋਸ ( ਅਜੀਤ )

ਸੰਗਤ ਸੇਵਾ ਦੇ ਕਾਰਜ ਸੰਪਨ ਕਰਨ ਉਪਰੰਤ ਰੋਜ਼ਾਨਾ ਸਰਧਾ ਨਾਲ ਪਵਿੱਤਰ ਕਾਲੀ ਵੇਈਂ ਵਿਚ ਇਸਨਾਨ ਕਰਦਿਆ ਹਨ।

ਸਰਕਾਰ ਵੱਲੋਂ ਵੇਈਂ 'ਚ 100 ਕਿਊਸਿਕ ਪਾਣੀ ਛੱਡਣ ਦਾ ਫੇਸਲਾ ( ਅਜੀਤ )

ਭਾਖੜਾ ਨਹਿਰ ਬੰਦ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ-ਮੁੱਖ ਸਕੱਤਰ

ਵਿਧਾਇਕ ਸਾਹੀ ਨੇ ਵੇਈਂ ਨਦੀ 'ਚ ਪਾਣੀ ਛੱਡਣ ਦੀ ਮੰਗ ਪੂਰੀ ਨਾ ਹੋਣ ਦਿੱਤੀ- ਸੰਤ ਸੀਚੇਵਾਲ ( ਅਜੀਤ )

ਵਿਸਾਖੀ ਵਾਲੇ ਦਿਨ ਸਰਧਾਲੂ ਇਸ ਨਦੀ ਵਿਚ ਇਸ਼ਨਾਨ ਨਹੀ ਕਰ ਸਕੇ।

ਕੁੱਝ ਰਾਜਨੀਤਕ ਆਗੂ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ- ਸੰਤ ਸੀਚੇਵਾਲ ( ਅਜੀਤ )

ਵੇਈਂ 'ਚ ਗੰਦੇ ਪਾਣੀ ਪਾ ਕੇ ਇਸ ਦੀ ਪਵਿੱਤਰਤਾ ਨੂੰ ਕੁੱਝ ਲੋਕ ਗੰਦਾ ਕਰ ਰਹੇ ਹਨ।