Nirmal Kuteya

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ( ਰੋਜਾਨਾ ਸਪੋਕਸਮੈਨ )

ਇਸ ਮੌਕੇ ਪਿੰਡ ਵਾਸੀਆ ਵੱਲੋਂ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।

ਸੀਚੇਵਾਲ ਦਾ ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ ਸਮਾਪਤ (ਪੰਜਾਬੀ ਟ੍ਰਿਬਿਊਨ )

ਇਸ ਟੂਰਨਾਮੈਂਟ ਵਿੱਚ 321 ਦੇ ਕਰੀਬ ਟੀਮਾਂ ਨੇ ਭਾਗ ਲਿਆ।

ਸੰਤ ਸੀਚੇਵਾਲ ਵੱਲੋਂ ਕਾਲਾ ਸੰਘਿਆ ਡਰੇਨ 'ਚ ਜ਼ਹਿਰਾਂ ਰੋਕਣ ਲਈ ਬਣਾਏ ਗਏ ਦਬਾਅਨੂੰ ਜਾਰੀ ਰੱਖਣ ਦਾ ਸੱਦਾ ( ਜਨ ਜਾਗ੍ਰਿਤੀ )

ਸੀਚੇਵਾਲ 'ਚ ਸੰਤ ਅਵਤਾਰ ਸਿੰਘ ਜੀ ਦੀ 23 ਵੀਂ ਬਰਸੀ ਸਰਧਾ ਨਾਲ ਮਨਾਈ

ਸੰਤ ਅਵਤਾਰ ਸਿੰਘ ਦੀ ਬਰਸੀ ਮੌਕੇ ਕਵੀ ਦਰਬਾਰ (ਪੰਜਾਬੀ ਟ੍ਰਿਬਿਊਨ )

ਸੰਤ ਅਵਤਾਰ ਸਿੰਘ ਦੀ 23ਵੀਂ ਬਰਸੀ ਦੇ ਸਮਾਗਮਾਂ ਦੌਰਾਨ ਅੱਜ ਨਿਰਮਲ ਕੁਟੀਆ ਸੀਚੇਵਾਲ ਵਿਖੇ ਢਾਡੀ ਤੇ ਕਵੀ ਦਰਬਾਰ ਕਰਵਾਇਆ ਗਿਆ।

ਤਲਵੰਡੀ ਮਾਧੋ 'ਚ ਘੋੜ ਦੌੜ ਮੁਕਾਬਲੇ ( ਅਜੀਤ )

ਨਿਰਮਲ ਕੁਟੀਆ ਤਲਵੰਡੀ ਮਾਧੋ ਵਿਖੇ ਸੰਤ ਲਾਲ ਸਿੰਘ ਦੀ 33 ਵੀਂ ਬਰਸੀ ਮਨਾਈ ਗਈ।

ਸੀਚੇਵਾਲ 'ਚ ਅੰਤਰ ਰਾਸਟਰੀ ਕੁਸ਼ਤੀ ਮੁਕਾਬਲੇ-ਜੌਰਜੀਆ ਦੇ ਮੱਲ ਨੇ ਜਿੱਤਿਆ ਪਟਕਾ ( ਅਜੀਤ )

ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਿਰਮਲ ਕੁਟੀਆ ਸੀਚੇਵਾਲ ਵਿਖੇ ਅੰਤਰ-ਰਾਸ਼ਟਰੀ ਕੁਸਤੀ ਮੁਕਾਬਲੇ ਕਰਵਾਏ ਗਏ।

ਤਲਵੰਡੀ ਮਾਧੋ 'ਚ ਘੋੜ ਦੌੜਾਂ ਅੱਜ ( ਅਜੀਤ )

ਸੰਤ ਲਾਲ ਸਿੰਘ ਜੀ ਦੀ 33 ਵੀਂ ਬਰਸੀ ਨਿਰਮਲ ਕੁਟੀਆ ਤਲਵੰਡੀ ਮਾਧੋ ਵਿਖੇ ਮਨਾਈ ਜਾ ਰਹੀ ਹੈ।

ਕਬੱਡੀ ਓਪਨ 'ਚ ਮੂਲੇਵਾਲ ਖਹਿਰਾ ਦੀ ਟੀਮ ਜੇਤੂ ( ਨਵਾਂ ਜਮਾਨਾ )

ਸੀਚੇਵਾਲ 'ਚ ਚੱਲ ਰਿਹਾ ਸੰਤ ਲਾਲ ਸਿੰਘ ਯਾਦਗਾਰੀ ਖੇਡ ਮੇਲਾ ਸਮਾਪਤ

ਸੀਚੇਵਾਲ ਵਿਖੇ ਸੰਤ ਲਾਲ ਸਿੰਘ ਜੀ ਦੀ 33 ਵੀਂ ਬਰਸੀ ਮਨਾਈ ( ਅਜੀਤ )

ਇਸ ਮੋਕੇ ਸੰਤ ਜਗਜੀਤ ਸਿੰਘ ਲੋਪੋ, ਸੰਤ ਦਇਆ ਸਿੰਘ ਟਾਲਹੀ ਸਾਹਿਬ, ਸੰਤ ਅਮਰੀਕ ਸਿੰਘ ਜੀ ਖੁਖਰੈਣ ਵਾਲੇ ਵੀ ਹਾਜਿਰ ਸਨ।

ਸਿੱਖ ਵਾਤਾਵਰਣ ਦਿਵਸ ਮੌਕੇ ਸੰਤ ਸੀਚੇਵਾਲ ਨੇ ਬੂਟੇ ਵੰਡੇ ( ਅਜੀਤ )

ਪਹਿਲਾ ਸਿੱਖ ਵਾਤਾਵਰਣ ਦਿਵਸ ਸਿੱਖ ਸੰਗਤ ਵੱਲੋਂ ਮਨਾਇਆ ਗਿਆ।