ਸੰਤ ਸੀਚੇਵਾਲ ਵੱਲੋਂ ਕਾਲਾ ਸੰਘਿਆ ਡਰੇਨ 'ਚ ਜ਼ਹਿਰਾਂ ਰੋਕਣ ਲਈ ਬਣਾਏ ਗਏ ਦਬਾਅਨੂੰ ਜਾਰੀ ਰੱਖਣ ਦਾ ਸੱਦਾ ( ਜਨ ਜਾਗ੍ਰਿਤੀ )

ਜ਼ਹਿਰੀਲੇ ਪਾਣੀ ਕਾਰਨ ਦੁਆਬੇ, ਮਾਲਵੇ ਤੇ ਰਾਜਸਥਾਨ ਦੇ ਲੋਕ ਕੈਂਸਰ ਨਾਲ ਪੀੜਤ ਹੋ ਕੇ ਮਰ ਰਹੇ ਹਨ।